ਪਾਠ - 7
ਲੋਗੋ ਵਿੱਚ ਗ੍ਰਾਫਿਕਸ
ਅਭਿਆਸ (Exercise)
- ............ ਟਰਟਲ ਨੂੰ ਪਿੱਛੇ ਲੈ ਕੇ ਆਉਂਦੀ ਹੈ।
ਉੱਤਰ:- ਬੈਕਵਰਡ (BK) ਕਮਾਂਡ
- FD 50 ਟਰਟਲ ਨੂੰ ਪੰਜਾਹ ਕਦਮ ............ ਲੈ ਕੇ ਜਾਵੇਗੀ।
ਉੱਤਰ:- ਅੱਗੇ
- FD ਅਤੇ ਨੰਬਰ (ਕੀਮਤ) ਦੇ ਵਿੱਚਕਾਰ ............. ਜ਼ਰੂਰ ਹੋਣੀ ਚਾਹੀਦੀ ਹੈ।
ਉੱਤਰ:- ਸਪੇਸ
- RT ਕਮਾਂਡ ਟਰਟਲ ਨੂੰ .......... ਪਾਸੇ ਘੁੰਮਾਉਂਦੀ ਹੈ।
ਉੱਤਰ:- ਸੱਜੇ
- ਟਰਟਲ ਨੂੰ ਅੱਧਾ ਚੱਕਰ ਘੁੰਮਾਉਣ ਲਈ ............ ਡਿਗਰੀ ਉੱਤੇ ਘੁੰਮਾਇਆ ਜਾਂਦਾ ਹੈ।
ਉੱਤਰ:- 180